1) ਟਾਈਪਿੰਗ ਕਰਨ ਲਈ ਕੀਅ-ਬੋਰਡ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ : ਇੱਕ ਖੱਬੇ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ। a) ਸਹੀ b) ਗਲਤ 2) ਟੱਚ ਟਾਈਪਿੰਗ ਇਕ ਅਜਿਹੀ ਤਕਨੀਕ ਹੈ ਜਿਸ ਰਾਹੀ ਅਸੀਂ ਕੀਅ-ਬੋਰਡ ਨੂੰ ਦੇਖਦੇ ਹੋਏ ਤੇਜ਼ ਰਫਤਾਰ ਨਾਲ ਟਾਈਪਿੰਗ ਕਰਨੀ ਸਿੱਖਦੇ ਹਾਂ। a) ਸਹੀ b) ਗਲਤ 3) ਅਨਮੋਲ ਲਿਪੀ ਫੌਂਟ ਸਾਨੂੰ ਪੰਜਾਬੀ ਵਿਚ ਟਾਈਪ ਕਰਨ ਵਿੱਚ ਮਦਦ ਕਰਦਾ ਹੈ। a) ਸਹੀ b) ਗਲਤ 4) ਸਪੇਸ ਬਾਰ ਕੀਅ ਦਬਾਉਣ ਲਈ ਅਸੀ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। a) ਸਹੀ b) ਗਲਤ 5) ਸਿਫ਼ਟ ਕੀਅ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ। a) ਸਹੀ b) ਗਲਤ 6) ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਵੇਖਿਆ ਜਾ ਸਕਦਾ ਹੈ। a) ਸਹੀ b) ਗਲਤ 7) ਆਫਲਾਈਨ ਦਾ ਅਰਥ ਹੈ, ਇੰਟਰਨੈੱਟ ਨਾਲ ਜੁੜੇ ਹੋਣਾ। a) ਸਹੀ b) ਗਲਤ 8) ਵੈਬਸਾਈਟ ਵਿੱਚ ਕੇਵਲ ਇਕ ਹੀ ਵੈੱਬ ਪੇਜ਼ ਹੁੰਦਾ ਹੈ। a) ਸਹੀ b) ਗਲਤ 9) ਵੈੱਬ ਸਰਚ ਵੈੱਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਿਰਆ ਹੈ। a) ਸਹੀ b) ਗਲਤ 10) ਹਰ ਵੈੱਬ ਸਾਈਟ ਦਾ ਆਪਣਾ ਇੱਕ ਵਿਲੱਖਣ ਵੈੱਬ ਐਡਰੈਸ ਹੁੰਦਾ ਹੈ। a) ਸਹੀ b) ਗਲਤ

Leaderboard

Visual style

Options

Switch template

Continue editing: ?