1) ਮਨੀ ਪਲਾਂਟ ਪੌਦੇ ਵਿੱਚ ਪ੍ਰਜਨਣ ਕਿਸ ਵਿਧੀ ਰਾਹੀਂ ਹੁੰਦਾ ਹੈ? a) ਪੁਨਰ ਜਨਣ b) ਦੋ ਖੰਡਨ c) ਬਡਿੰਗ d) ਕਾਇਕ ਪ੍ਰਜਨਣ 2) ਕਾਇਕ ਪ੍ਰਜਨਣ ਪੌਦੇ ਦੇ ਕਿਸ ਭਾਗ ਦੁਆਰਾ ਹੁੰਦਾ ਹੈ? a) ਜੜ b) ਤਣਾ c) ਪੱਤੇ d) ਉਪਰੋਕਤ ਸਾਰੇ 3) ਪਰਾਗ ਕਣ ਆਮ ਕਰਕੇ ਕਿਸ ਰੰਗ ਦੇ ਹੁੰਦੇ ਹਨ? a) ਪੀਲਾ b) ਨੀਲਾ c) ਹਰਾ d) ਲਾਲ 4) ਪਰਾਗ ਕੋਸ਼ ਵਿੱਚ ਕੀ ਹੁੰਦਾ ਹੈ? a) ਹਰੀਆਂ ਪੱਤੀਆਂ b) ਬੀਜ ਅੰਡ c) ਇਸਤਰੀ ਕੇਸਰ d) ਪਰਾਗ ਕਣ 5) ਅਲਿੰਗੀ ਜਨਣ ਬਡਿੰਗ ਦੁਆਰਾ ਇਹਨਾਂ ਵਿੱਚੋਂ ਕਿਸ ਵਿੱਚ ਹੁੰਦਾ ਹੈ? a) ਅਮੀਬਾ b) ਯੀਸਟ c) ਪਲਾਜ਼ਮੋਡੀਅਮ d) ਲੇਸ਼ਮਾਨੀਆ

ਜੀਵ ਪ੍ਰਜਨਣ ਕਿਵੇਂ ਕਰਦੇ ਹਨ

Leaderboard

Visual style

Options

Switch template

Continue editing: ?