An angle is thrice of its supplementry angle. The measure of the angle is : ( ਇਕ ਕੋਣ ਆਪਣੇ ਸੰਪੂਰਕ ਕੋਣ ਦਾ ਤਿੰਨ ਗੁਣਾ ਹੈ ਤਾਂ ਕੋਣ ਦਾ ਮਾਪ ਦੱਸੋ।), 120°, 105°, 135°, 150°, Find the value of x. ( x ਦਾ ਮੁੱਲ ਪਤਾ ਕਰੋ।), 42°, 21°, 84°, 90°, Find the value of x. ( x ਦਾ ਮੁੱਲ ਪਤਾ ਕਰੋ।), 72°, 118°, 62°, 90°, Two sides of a triangle are 4 cm and 6 cm. Which of the following cannot be the length of the third side of a triangle ? ( ਇੱਕ ਤਿਕੋਣ ਦੀਆਂ ਦੋ ਭੁਜਾਵਾਂ 4 ਸੈਂਟੀਮੀਟਰ ਅਤੇ 6 ਸੈਂਟੀਮੀਟਰ ਹਨ। ਹੇਠ ਲਿਖਿਆਂ ਵਿੱਚੋਂ ਕਿਹੜੀ ਤਿਕੋਣ ਦੀ ਤੀਜੀ ਭੁਜਾ ਦੀ ਲੰਬਾਈ ਨਹੀਂ ਹੋ ਸਕਦੀ? ), 5cm, 7cm, 8cm, 10cm, In ∆PQR, if angle P > angle Q, then: ( ∆PQR ਵਿੱਚ, ਜੇਕਰ ਕੋਣ P>ਕੋਣ Q, ਤਾਂ : ), QR>PR, QR<PR, PQ>PR, PR>PQ

WORDWALL (9th)

Leaderboard

Visual style

Options

Switch template

Continue editing: ?