1) Find the mean of first 5 whole numbers. ਪਹਿਲੀਆਂ 5 ਪੂਰਨ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ। a) 5 b) 10 c) 2 d) 15 2) Find the mean of first 10 natural numbers. ਪਹਿਲੀਆਂ 10 ਪ੍ਰਾਕਿਰਤਿਕ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ। a) 4.5 b) 3.5 c) 2.5 d) 5.5 3) Find the mean of first five odd numbers. ਪਹਿਲੀਆਂ 5 ਟਾਂਕ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ। a) 2 b) 5 c) 10 d) 6 4) In a single throw of two coins, find the probability of getting both tails. ਦੋ ਸਿੱਕਿਆਂ ਨੂੰ ਇੱਕੋ ਵੇਲੇ ਇੱਕ ਵਾਰ ਸੁੱਟਣ ਤੇ, ਦੋਵੇਂ ਪਟ ਪ੍ਰਾਪਤ ਕਰਨ ਦੀ ਸੰਭਾਵਨਾ ਲੱਭੋ। a) 1/4 b) 3/4 c) 0 d) 1 5) In a single throw of two coins, find the probability of getting atleast one tail. ਦੋ ਸਿੱਕਿਆਂ ਨੂੰ ਇੱਕੋ ਵੇਲੇ ਇੱਕ ਵਾਰ ਸੁੱਟਣ ਤੇ, ਘੱਟੋ ਘੱਟ ਇੱਕ ਪਟ ਪ੍ਰਾਪਤ ਕਰਨ ਦੀ ਸੰਭਾਵਨਾ ਲੱਭੋ। a) 1/4 b) 3/4 c) 1 d) 1/2

LO(M805) Data handling

Leaderboard

Visual style

Options

Switch template

Continue editing: ?