1) The number of terms in the A P: 2, 5 , 8, .......... ,59 is / 🌺 A.P: 2,5,8,........,59 ਵਿੱਚ ਕੁੱਲ ਕਿੰਨੇ ਪਦ ਹਨ? a) 20 b) 19 c) 12 d) 25 2) The first positive term of the A .P: -11, -8, -5, ............../🌺 A.P: -11,-8,-5,....….. ਵਿੱਚ ਪਹਿਲਾ ਧਨਾਤਮਕ ਪਦ ਕੀ ਹੋਵੇਗਾ? a) -4 b) 3 c) -2 d) 1 3) The 20th term from the end of the A.P.:3,8,13,....,253 is/🌺 A.P.:3,8,13,...,253 ਦੇ ਅੰਤਿਮ ਪਦ ਤੋਂ 20ਵਾਂ ਪਦ ਕੀ ਹੋਵੇਗਾ? a) 150 b) 157 c) 154 d) 158 4) The 11th and 13th term of an A.P. are 35 and 41 respectively .Its common difference is / 🌺 A.P. ਦੇ 11ਵਾਂ ਅਤੇ 13ਵਾਂ ਪਦ ਕ੍ਰਮਵਾਰ 35 ਅਤੇ 41 ਹਨ। ਇਸਦਾ ਸਾਂਝਾ ਅੰਤਰ ਕੀ ਹੋਵੇਗਾ? a) 6 b) 3 c) 38 d) 32 5) The next term of the A.P:✓8, ✓18 ,✓32,.........is/ 🌺 A.P:✓8, ✓18 ,✓32.......... ਦਾ ਅਗਲਾ ਪਦ ਕੀ ਹੋਵੇਗਾ? a) 3✓3 b) 5✓3 c) 5✓2 d) 2✓3

Class 10th | Arithmetic progression /ਅੰਕ ਗਣਿਤਕ ਲੜੀਆਂ

Leaderboard

Visual style

Options

Switch template

Continue editing: ?