1) ਕਿਸੇ ਵੀ ਜਿਸਤ ਸੰਖਿਆ ਦਾ ਘਣ ਹਮੇਸ਼ਾ ਇੱਕ -------ਸੰਖਿਆ ਹੁੰਦੀ ਹੈ।The cube of any even number is always an ------- number. a) ਜਿਸਤ Even b) ਟਾਂਕ Odd 2) ਕਿਸੇ ਵੀ ਟਾਂਕ ਸੰਖਿਆ ਦਾ ਘਣ ਹਮੇਸ਼ਾ ਇੱਕ -------ਸੰਖਿਆ ਹੁੰਦੀ ਹੈ।The cube of any odd number is always an ------- number. a) ਜਿਸਤ Even b) ਟਾਂਕ Odd 3) 53 ਦੇ ਘਣ ਦਾ ਇਕਾਈ ਅੰਕ ਕੀ ਹੋਵੇਗਾ ? What is the unit digit of the cube of 53? a) 7 b) 9 4) ਕੀ 243 ਇੱਕ ਪੂਰਨ ਘਣ ਹੈ? Is 243 a perfect cube? a) ਨਹੀਂ No b) ਹਾਂ Yes 5) ਕੀ 216 ਇੱਕ ਪੂਰਨ ਘਣ ਹੈ? Is 216 a perfect cube? a) ਹਾਂ Yes b) ਨਹੀਂ No 6) 512 ਦਾ ਘਣਮੂਲ ਪਤਾ ਕਰੋ। Find the cube root of 512. a) 9 b) 8

Chapter 7 Cube and cube roots (ਘਣ ਤੇ ਘਣਮੂਲ)

Leaderboard

Visual style

Options

Switch template

Continue editing: ?