1) ਸਕਰਵੀ ਰੋਗ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ? a) ਵਿਟਾਮਿਨ ਏ b) ਵਿਟਾਮਿਨ ਬੀ c) ਵਿਟਾਮਿਨ ਸੀ d) ਵਿਟਾਮਿਨ ਡੀ 2) ਸਾਡੇ ਸਰੀਰ ਵਿੱਚ ਪਾਣੀ ਦੀ ਪ੍ਰਤੀਸ਼ਤ ਮਾਤਰਾ ਦੱਸੋ । a) 50 ਪ੍ਰਤੀਸ਼ਤ b) 60 ਪ੍ਰਤੀਸ਼ਤ c) 70 ਪ੍ਰਤੀਸ਼ਤ d) 80 ਪ੍ਰਤੀਸ਼ਤ 3) ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਬੋਹਾਈਡ੍ਰੇਟ ਦਾ ਸੋਮਾ ਹੈ? a) ਅੰਡਾ b) ਕਣਕ c) ਦੁੱਧ d) ਸੋਇਆਬੀਨ 4) ਨਿਸ਼ਾਸ਼ਤਾ ਦੀ ਪਰਖ ਕਰਨ ਲਈ ਕਿਹੜੇ ਘੋਲ ਦੀ ਵਰਤੋਂ ਕੀਤੀ ਜਾਂਦੀ ਹੈ? a) ਕਾਪਰ ਸਲਫੇਟ b) ਆਇਉਡੀਨ ਘੋਲ c) ਸਰੋਂ ਦਾ ਤੇਲ d) ਇਨ੍ਹਾਂ ਵਿੱਚੋਂ ਕੋਈ ਨਹੀਂ। 5) ਗਿੱਲੜ ਰੋਗ ਕਿਸ ਦੀ ਕਮੀ ਨਾਲ ਹੁੰਦਾ ਹੈ? a) ਲੋਹਾ b) ਕੈਲਸ਼ੀਅਮ c) ਆਇਉਡੀਨ d) ਵਿਟਾਮਿਨ ਏ

Leaderboard

Visual style

Options

Switch template

Continue editing: ?